Peer Tere Jaan Di Gurdas Maan Djpunjab - | | ਪੀੜ ਕਿੰਨਾ ਕੁਝ ਟੁਟਿਆ ਹੈ ਮੇਰੇ ਸੁਪਨੇ ,ਸਦਰਾਂ ਤੇ ਅਰਮਾਨ ਪਰ ਖੜਕਾ ਵੀ ਨਹੀਂ ਹੋਣ ਦਿੱਤਾ ਬਸ ਅੱਖੀਆਂ ਭਰ ਲਈਆ ਤੇ ਸਭ ਸਹਿ ਲਿਆ ਕਿਉਂਕਿ ਸਹਿਣੀ ਪੈਦੀ ਹੈ ਜਿਉਣ ਲਈ ਆਪਣੇ ਹਿੱਸੇ ਦੀ ਪੀੜ.